Generic selectors
Exact matches only
Search in title
Search in content
Post Type Selectors

Skin and Hair Care Pack

face pack final 1

Dream Glow Face and Hair Care

How to use:

  • Take the powder as required in a bowl; add enough water to make a thick paste.
  • When the paste becomes completely smooth, apply it on the face or hair.
  • Avoid laughing or doing any other action that pulls on the face while applying it.
  • If you have oily skin, use rose water instead of water to make the paste.
  • If your skin is dry then use an aloe vera gel after removing the paste.
  • Wait for natural drying.
  • Wash the face with clean water after drying naturally.
  • On first use, use continuously for the first five days, later use once a week, use as needed for hair use.
  • Since Dream Glow Face & Hair Care is made from 100% natural ingredients, always use it fresh.

Benefits of use:

  1. Beneficial in any kind of skin problem like allergies, acne, pimples, open pores, improving skin tone and increasing skin health.
  2. Makes hair silky, cures almost all hair problems.
  3. Also beneficial in mild headache, anxiety, tension and high BP headaches.

BUY NOW

 

If you need any further information, you can contact our health advisor on any working day from 9 AM to 6 PM: +91 99159 14715

ड्रीम ग्लो फेस एंड हेयर केयर

का उपयोग कैसे करें:

  • आवश्यकतानुसार पाउडर को एक बर्तन में निकाल लें, इसमें पर्याप्त मात्रा में पानी मिलाकर गाढ़ा पेस्ट बना लें।
  • जब पेस्ट पूरी तरह से चिकना हो जाए तो इसे चेहरे या बालों पर लगाएं।
  • इसे लगाते समय हंसने या चेहरे पर खिंचाव पैदा करने वाली कोई भी हरकत करने से बचें।
  • अगर आपकी त्वचा तैलीय है तो पेस्ट बनाने के लिए पानी की जगह गुलाब जल का उपयोग करें।
  • अगर आपकी त्वचा रूखी है तो पेस्ट हटाने के बाद एलोवेरा जेल का इस्तेमाल करें।
  • प्राकृतिक रूप से सूखने की प्रतीक्षा करें।
  • प्राकृतिक रूप से सूखने के बाद चेहरे को साफ पानी से धो लें।
  • पहले उपयोग पर, पहले पांच दिनों तक लगातार उपयोग करें, बाद में सप्ताह में एक बार उपयोग करें, बालों के उपयोग के लिए आवश्यकतानुसार उपयोग करें।
  • चूंकि ड्रीम ग्लो फेस एंड हेयर केयर 100% प्राकृतिक अवयवों से बना है, इसलिए इसे हमेशा ताज़ा उपयोग करें।

 

उपयोग के लाभ:

  1. किसी भी प्रकार की त्वचा संबंधी समस्या जैसे एलर्जी, कील-मुंहासे, खुले रोमछिद्रों में लाभकारी, त्वचा की रंगत में सुधार और त्वचा के स्वास्थ्य में वृद्धि।
  2. बालों को रेशमी बनाता है, बालों की लगभग सभी समस्याओं को ठीक करता है।
  3. हल्के सिरदर्द, चिंता, तनाव और हाई बीपी सिरदर्द में भी फायदेमंद है।

 

इसके अलावा, यदि आपको कोई और जानकारी चाहिए, तो आप किसी भी कार्य दिवस पर सुबह 9 बजे से शाम 6 बजे तक हमारे स्वास्थ्य सलाहकार से संपर्क कर सकते हैं: +91 99159 14715

BUY NOW

ਡ੍ਰੀਮ ਗਲੋ ਫੇਸ ਐਂਡ ਹੇਅਰ ਕੇਅਰ

 

ਵਰਤਣ ਦਾ ਤਰੀਕਾ:

 

  • ਜ਼ਰੂਰਤ ਅਨੁਸਾਰ ਪਾਊਡਰ ਨੂੰ ਕਿਸੇ ਬਰਤਨ ਵਿੱਚ ਕੱਢ ਲਵੋ, ਇਸ ਵਿੱਚ ਏਨਾ ਕੁ ਪਾਣੀ ਮਿਲਾਓ ਜਿਸ ਨਾਲ ਸੰਘਣਾ ਪੇਸਟ ਤਿਆਰ ਹੋ ਜਾਵੇ।
  • ਜਦੋਂ ਪੇਸਟ ਪੂਰੀ ਤਰਾਂ ਮੁਲਾਇਮ ਹੋ ਜਾਵੇ ਤਾਂ ਇਸ ਨੂੰ ਚੇਹਰੇ ਜਾਂ ਵਾਲਾਂ ਚ ਲਗਾ ਲਵੋ।
  • ਚੇਹਰੇ ਤੇ ਲਗਾਉਣ ਦੌਰਾਨ ਹੱਸਣ ਜਾਂ ਕੋਈ ਅਜਿਹੀ ਕਿਰਿਆ ਨਾ ਕਰੋ ਜਿਸ ਨਾਲ ਚੇਹਰੇ ਤੇ ਖਿੱਚ ਪਵੇ, ਇਸਤੋਂ ਪਰਹੇਜ ਕਰੋ।
  • ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਪੇਸਟ ਬਣਾਉਣ ਲਈ ਪਾਣੀ ਦੀ ਜਗ੍ਹਾ ਤੇ ਗੁਲਾਬ ਜਲ ਦੀ ਵਰਤੋਂ ਕਰੋ।
  • ਜੇਕਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਪੇਸਟ ਉਤਾਰਨ ਤੋਂ ਬਾਅਦ ਕਿਸੇ ਐਲੋਵੀਰਾ ਜੈਲ ਦੀ ਵਰਤੋਂ ਕਰੋ।
  • ਕੁਦਰਤੀ ਤੌਰ ਤੇ ਸੁੱਕਣ ਦਾ ਇੰਤਜ਼ਾਰ ਕਰੋ।
  • ਚੇਹਰਾ ਕੁਦਰਤੀ ਤੌਰ ਤੇ ਸੁੱਕਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਵੋ।
  • ਪਹਿਲੀ ਵਾਰ ਇਸਤੇਮਾਲ ਕਰਨ ਤੇ ਪਹਿਲੇ ਪੰਜ ਦਿਨ ਲਗਾਤਾਰ ਇਸਤੇਮਾਲ ਕਰੋ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰ ਇਸਤੇਮਾਲ ਕਰ ਸਕਦੇ ਹੋ, ਵਾਲਾਂ ਦੀ ਵਰਤੋਂ ਲਈ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਸਕਦੇ ਹੋ।
  • ਕਿਉਂਕਿ ਡ੍ਰੀਮ ਗਲੋ ਫੇਸ ਐਂਡ ਹੇਅਰ ਕੇਅਰ 100% ਕੁਦਰਤੀ ਤੱਤਾਂ ਤੋਂ ਬਣਿਆ ਹੋਇਆ ਹੈ, ਇਸ ਕਰਕੇ ਇਸਨੂੰ ਹਮੇਸ਼ਾ ਤਾਜ਼ਾ ਹੀ ਇਸਤੇਮਾਲ ਕਰੋ।

 

ਵਰਤੋਂ ਦੇ ਲਾਭ:

 

  1. ਸਕਿਨ ਦੀ ਕਿਸੇ ਵੀ ਤਰਾਂ ਸਮੱਸਿਆ ਜਿਵੇਂ ਕਿ ਐਲਰਜੀ, ਸ਼ਾਹੀਆਂ, ਕਿੱਲ, ਖੁੱਲੇ ਪੋਰ, ਸਕਿਨ ਟੋਨ ਸੁਧਾਰ ਅਤੇ ਚਮੜੀ ਦੀ ਤੰਦਰੁਸਤੀ ਵਿੱਚ ਵਾਧਾ ਕਰਨ ਵਿੱਚ ਲਾਭਦਾਇਕ ਹੈ।
  2. ਵਾਲਾਂ ਨੂੰ ਸਿਲਕੀ ਬਣਾਉਂਦਾ ਹੈ, ਵਾਲਾਂ ਦੀਆਂ ਲੱਗਭਗ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
  3. ਇਸਦੇ ਨਾਲ ਨਾਲ ਹਲਕਾ ਸਿਰਦਰਦ, ਚਿੰਤਾ, ਤਣਾਅ ਅਤੇ ਵਧੇ ਬੀਪੀ ਨਾਲ ਹੋਣ ਵਾਲੇ ਸਿਰਦਰਦ ਚ ਵੀ ਭਰਪੂਰ ਲਾਭ ਪਹੁੰਚਾਉਂਦਾ ਹੈ।

 

ਇਸਤੋਂ ਇਲਾਵਾ ਜੇਕਰ ਤੁਹਾਨੂੰ ਕਿਸੇ ਵੀ ਤਰਾਂ ਹੋਰ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਡੇ ਹੈਲਥ ਸਲਾਹਕਾਰ ਨਾਲ ਕਿਸੇ ਵੀ ਕੰਮਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ ਸੰਪਰਕ ਕਰ ਸਕਦੇ ਹੋ : +91 99159 14715

BUY NOW

Leave a Comment

Your email address will not be published. Required fields are marked *

Scroll to Top